
Precincts 01 and 02 – Ballot Style 1 ENG-PU.pdf
Yolo ਕਾਉਂਟੀ ਦੇ ਇਲੈਕਸ਼ਨਜ਼ ਆਫ਼ਿਸ ਨੇ ਸਾਡੀਆਂ ਸਾਰੀਆਂ ਬੈਲਟ ਕਿਸਮਾਂ ਦਾ ਅਨੁਵਾਦ ਕੀਤਾ ਹੈ ਤਾਂ ਜੋ ਤੁਸੀਂ ਹੇਠਾਂ ਦਿੱਤੀਆਂ ਗਈਆਂ ਭਾਸ਼ਾਵਾਂ ਵਿੱਚ ਅਨੁਵਾਦਿਤ ਬੈਲਟ ਤਿਆਰ ਕਰ ਸਕੋ। ਇਹ ਪਤਾ ਲਗਾਉਣ ਲਈ ਕਿ ਬੈਲਟ ਦੀ ਕਿਹੜੀ ਕਿਸਮ ਤੁਹਾਡੇ ਨਾਲ ਸੰਬੰਧਿਤ ਹੈ, ਕਿਰਪਾ ਕਰਕੇ ਆਪਣਾ ਖੇਤਰ ਨੰਬਰ ਲੱਭਣ ਲਈ ਆਪਣੇ ਅਧਿਕਾਰਤ ਬੈਲਟ 'ਤੇ ਜਾਂ ਕਾਉਂਟੀ ਵੋਟਰ ਜਾਣਕਾਰੀ ਗਾਈਡ ਵਿੱਚ ਵੇਖੋ। ਤੁਹਾਡੇ ਅਧਿਕਾਰਤ ਬੈਲਟ 'ਤੇ ਉੱਤੇ ਸੱਜੇ ਪਾਸੇ ਵੱਲ ਤੁਹਾਡਾ ਖੇਤਰ ਨੰਬਰ ਦਿੱਤਾ ਗਿਆ ਹੈ, ਜਿਵੇਂ ਕਿ ਹੇਠਾਂ ਦਿਖਾਇਆ ਗਿਆ ਹੈ:
ਜੇ ਤੁਸੀਂ ਆਪਣੇ ਬੈਲਟ ਦੀ ਕਿਸਮ ਬਾਰੇ ਪਤਾ ਨਹੀਂ ਲਗਾ ਪਾਉਂਦੇ ਹੋ, ਤਾਂ ਕਿਰਪਾ ਕਰਕੇ ਸਾਡੇ ਦਫਤਰ ਨੂੰ ਕਾੱਲ ਕਰੋ ਅਤੇ ਅਸੀਂ ਤੁਹਾਨੂੰ ਉਹ ਜਾਣਕਾਰੀ ਪ੍ਰਦਾਨ ਕਰਾਂਗੇ।
Precincts 01 and 02 – Ballot Style 1 ENG-PU.pdf
Precincts 03, 04, 05, 06, and 19 – Ballot Style 2 ENG-PU.pdf
Precinct 07 – Ballot Style 3 ENG-PU.pdf
Precincts 08, 09, and 10 – Ballot Style 4 ENG-PU.pdf
Precincts 11 and 12 – Ballot Style 5 ENG-PU.pdf
Precincts 13, 14, and 15 – Ballot Style 6 ENG-PU.pdf
Precinct 16 – Ballot Style 7 ENG-PU.pdf
Precincts 17, 18, and 20 – Ballot Style 8 ENG-PU.pdf