Facsimile Ballots - Punjabi - ਪੰਜਾਬੀ

Punjabi Facsimile Ballots

Yolo ਕਾਉਂਟੀ ਦੇ ਇਲੈਕਸ਼ਨਜ਼ ਆਫ਼ਿਸ ਨੇ ਸਾਡੀਆਂ ਸਾਰੀਆਂ ਬੈਲਟ ਕਿਸਮਾਂ ਦਾ ਅਨੁਵਾਦ ਕੀਤਾ ਹੈ ਤਾਂ ਜੋ ਤੁਸੀਂ ਹੇਠਾਂ ਦਿੱਤੀਆਂ ਗਈਆਂ ਭਾਸ਼ਾਵਾਂ ਵਿੱਚ ਅਨੁਵਾਦਿਤ ਬੈਲਟ ਤਿਆਰ ਕਰ ਸਕੋ। ਇਹ ਪਤਾ ਲਗਾਉਣ ਲਈ ਕਿ ਬੈਲਟ ਦੀ ਕਿਹੜੀ ਕਿਸਮ ਤੁਹਾਡੇ ਨਾਲ ਸੰਬੰਧਿਤ ਹੈ, ਕਿਰਪਾ ਕਰਕੇ ਆਪਣਾ ਖੇਤਰ ਨੰਬਰ ਲੱਭਣ ਲਈ ਆਪਣੇ ਅਧਿਕਾਰਤ ਬੈਲਟ 'ਤੇ ਜਾਂ ਕਾਉਂਟੀ ਵੋਟਰ ਜਾਣਕਾਰੀ ਗਾਈਡ ਵਿੱਚ ਵੇਖੋ।  ਤੁਹਾਡੇ ਅਧਿਕਾਰਤ ਬੈਲਟ 'ਤੇ ਉੱਤੇ ਸੱਜੇ ਪਾਸੇ ਵੱਲ ਤੁਹਾਡਾ ਖੇਤਰ ਨੰਬਰ ਦਿੱਤਾ ਗਿਆ ਹੈ, ਜਿਵੇਂ ਕਿ ਹੇਠਾਂ ਦਿਖਾਇਆ ਗਿਆ ਹੈ:

image001.png

ਕਾਉਂਟੀ ਵੋਟਰ ਜਾਣਕਾਰੀ ਗਾਈਡ ਦੇ ਪਿਛਲੇ ਕਵਰ 'ਤੇ ਤੁਹਾਡਾ ਖੇਤਰ ਨੰਬਰ ਦਿੱਤਾ ਗਿਆ ਹੈ, ਜਿਵੇਂ ਕਿ ਹੇਠਾਂ ਦਿਖਾਇਆ ਗਿਆ ਹੈ:

image002.png

ਜੇ ਤੁਸੀਂ ਆਪਣੇ ਬੈਲਟ ਦੀ ਕਿਸਮ ਬਾਰੇ ਪਤਾ ਨਹੀਂ ਲਗਾ ਪਾਉਂਦੇ ਹੋ, ਤਾਂ ਕਿਰਪਾ ਕਰਕੇ ਸਾਡੇ ਦਫਤਰ ਨੂੰ ਕਾੱਲ ਕਰੋ ਅਤੇ ਅਸੀਂ ਤੁਹਾਨੂੰ ਉਹ ਜਾਣਕਾਰੀ ਪ੍ਰਦਾਨ ਕਰਾਂਗੇ।

Punjabi - ਪੰਜਾਬੀ